Bible App logo
Search Icon

ਨਿਆਂਈਆਂ 16:17

ਨਿਆਂਈਆਂ 16:17 PCB

ਇਸ ਲਈ ਅੰਤ ਵਿੱਚ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਕਿਹਾ, “ਮੇਰੇ ਸਿਰ ਉੱਤੇ ਕਦੇ ਵੀ ਉਸਤਰਾ ਨਹੀਂ ਫਿਰਿਆ, ਕਿਉਂਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਮੈਂ ਇੱਕ ਨਜ਼ੀਰ ਹਾਂ। ਜੇਕਰ ਮੇਰਾ ਸਿਰ ਮੁੰਨ ਦਿੱਤਾ ਜਾਵੇ, ਤਾਂ ਮੇਰੀ ਤਾਕਤ ਮੇਰੇ ਤੋਂ ਦੂਰ ਹੋ ਜਾਵੇਗੀ, ਅਤੇ ਮੈਂ ਸਧਾਰਨ ਆਦਮੀ ਵਾਂਗ ਕਮਜ਼ੋਰ ਹੋ ਜਾਵਾਂਗਾ।”

Free Reading Plans and Devotionals related to ਨਿਆਂਈਆਂ 16:17