2 ਸ਼ਮੂਏਲ 24:25
2 ਸ਼ਮੂਏਲ 24:25 PCB
ਦਾਵੀਦ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਾਹਵੇਹ ਨੇ ਦੇਸ਼ ਦੇ ਲਈ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਇਸਰਾਏਲ ਉੱਤੇ ਬਵਾ ਨੂੰ ਰੋਕ ਦਿੱਤਾ ਗਿਆ।