Bible App logo
Search Icon

2 ਸ਼ਮੂਏਲ 24:24

2 ਸ਼ਮੂਏਲ 24:24 PCB

ਪਰ ਰਾਜੇ ਨੇ ਅਰਵਨਾਹ ਨੂੰ ਜਵਾਬ ਦਿੱਤਾ, “ਨਹੀਂ, ਸੱਚ-ਮੁੱਚ ਮੈਂ ਤੈਨੂੰ ਮੁੱਲ ਦੇ ਕੇ ਇਹ ਪਿੜ ਲਵਾਂਗਾ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਦੀ ਬਲੀ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ।” ਇਸ ਲਈ ਦਾਵੀਦ ਨੇ ਪਿੜ ਅਤੇ ਬਲਦਾਂ ਨੂੰ ਖਰੀਦ ਲਿਆ ਅਤੇ ਉਨ੍ਹਾਂ ਲਈ ਪੰਜਾਹ ਸ਼ੈਕੇਲ ਚਾਂਦੀ ਦੇ ਦਿੱਤੀ।

Free Reading Plans and Devotionals related to 2 ਸ਼ਮੂਏਲ 24:24