Bible App logo
Search Icon

2 ਸ਼ਮੂਏਲ 18:9-10

2 ਸ਼ਮੂਏਲ 18:9-10 PCB

ਹੁਣ ਅਬਸ਼ਾਲੋਮ ਦਾਵੀਦ ਦੇ ਆਦਮੀਆਂ ਨੂੰ ਮਿਲ ਗਿਆ। ਉਹ ਆਪਣੇ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਰੁੱਖ ਦੇ ਮੋਟੇ ਟਾਹਣੇ ਹੇਠੋਂ ਲੰਘੀ, ਤਾਂ ਅਬਸ਼ਾਲੋਮ ਦੇ ਵਾਲ ਰੁੱਖ ਦੇ ਵਿੱਚ ਫਸ ਗਏ ਅਤੇ ਉਹ ਹਵਾ ਦੇ ਵਿਚਕਾਰ ਲਟਕਿਆ ਰਿਹਾ ਅਤੇ ਖੱਚਰ ਉਸਦੇ ਹੇਠੋਂ ਨਿਕਲ ਗਈ। ਜਦੋਂ ਆਦਮੀਆਂ ਵਿੱਚੋਂ ਇੱਕ ਨੇ ਦੇਖਿਆ ਕਿ ਇਹ ਵਾਪਰਿਆ ਹੈ, ਉਸਨੇ ਯੋਆਬ ਨੂੰ ਕਿਹਾ, “ਮੈਂ ਹੁਣੇ ਹੀ ਅਬਸ਼ਾਲੋਮ ਨੂੰ ਇੱਕ ਬਲੂਤ ਦੇ ਦਰਖ਼ਤ ਵਿੱਚ ਲਟਕਦੇ ਦੇਖਿਆ ਹੈ।”

Free Reading Plans and Devotionals related to 2 ਸ਼ਮੂਏਲ 18:9-10