Bible App logo
Search Icon

2 ਸ਼ਮੂਏਲ 14:14

2 ਸ਼ਮੂਏਲ 14:14 PCB

ਅਸੀਂ ਸਭਨਾ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਇਕੱਠਾ ਨਹੀਂ ਹੁੰਦਾ। ਪਰਮੇਸ਼ਵਰ ਕਿਸੇ ਦੇ ਵੀ ਜੀਵਨ ਨੂੰ ਤਬਾਹ ਨਹੀਂ ਕਰਦਾ। ਉਹ ਅਜਿਹੀ ਯੋਜਨਾ ਬਣਾਉਂਦਾ ਹੈ ਕਿ ਕੋਈ ਵੀ ਉਸ ਦੀ ਮੌਜੂਦਗੀ ਤੋਂ ਦੂਰ ਨਹੀਂ ਰਹਿੰਦਾ।

Free Reading Plans and Devotionals related to 2 ਸ਼ਮੂਏਲ 14:14