Bible App logo
Search Icon

1 ਸ਼ਮੂਏਲ 28:7-8

1 ਸ਼ਮੂਏਲ 28:7-8 PCB

ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਲਈ ਕੋਈ ਅਜਿਹੀ ਔਰਤ ਭਾਲੋ ਜਿਸ ਦੇ ਭੂਤ ਮਿੱਤਰ ਹੋਣ ਤਾਂ ਜੋ ਮੈਂ ਉਸ ਕੋਲੋ ਜਾ ਕੇ ਪੁੱਛ ਸਕਾ।” ਉਹਨਾਂ ਨੇ ਕਿਹਾ, “ਏਨ-ਦੋਰ ਵਿੱਚ ਇੱਕ ਅਜਿਹੀ ਔਰਤ ਹੈ।” ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਲਏ ਅਤੇ ਰਾਤ ਨੂੰ ਉਹ ਅਤੇ ਦੋ ਮਨੁੱਖ ਉਸ ਔਰਤ ਕੋਲ ਗਏ ਅਤੇ ਉਸਨੂੰ ਕਿਹਾ “ਮੇਰੇ ਲਈ ਇੱਕ ਆਤਮਾ ਕੋਲੋ ਸਲਾਹ ਪੁੱਛ, ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਬੁਲਾ ਲਿਆ।”

Free Reading Plans and Devotionals related to 1 ਸ਼ਮੂਏਲ 28:7-8