Bible App logo
Search Icon

1 ਸ਼ਮੂਏਲ 28:5-6

1 ਸ਼ਮੂਏਲ 28:5-6 PCB

ਜਦੋਂ ਸ਼ਾਊਲ ਨੇ ਫ਼ਲਿਸਤੀਆਂ ਦੀ ਫ਼ੌਜ ਨੂੰ ਵੇਖਿਆ ਤਾਂ ਉਹ ਡਰ ਗਿਆ। ਉਸਦਾ ਦਿਲ ਡਾਢਾ ਕੰਬਿਆ। ਉਸ ਨੇ ਯਾਹਵੇਹ ਤੋਂ ਪੁੱਛਿਆ, ਪਰ ਯਾਹਵੇਹ ਨੇ ਉਸ ਨੂੰ ਸੁਪਨਿਆਂ ਜਾਂ ਊਰੀਮ ਜਾਂ ਨਬੀਆਂ ਦੁਆਰਾ ਉੱਤਰ ਨਹੀਂ ਦਿੱਤਾ।

Free Reading Plans and Devotionals related to 1 ਸ਼ਮੂਏਲ 28:5-6