1 ਸ਼ਮੂਏਲ 2:8
1 ਸ਼ਮੂਏਲ 2:8 PCB
ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ, ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਮਹਿਮਾ ਦੀ ਗੱਦੀ ਦਾ ਵਾਰਸ ਬਣਾਵੇ। “ਧਰਤੀ ਦੇ ਥੰਮ੍ਹ ਯਾਹਵੇਹ ਦੇ ਹੀ ਹਨ; ਉਹਨਾਂ ਉੱਤੇ ਉਸ ਨੇ ਸੰਸਾਰ ਨੂੰ ਸਥਾਪਿਤ ਕੀਤਾ ਹੈ।





