Bible App logo
Search Icon

1 ਸ਼ਮੂਏਲ 11:6-7

1 ਸ਼ਮੂਏਲ 11:6-7 PCB

ਜਦੋਂ ਸ਼ਾਊਲ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਪਰਮੇਸ਼ਵਰ ਦਾ ਆਤਮਾ ਜ਼ੋਰ ਨਾਲ ਉਸ ਉੱਤੇ ਆਇਆ ਅਤੇ ਉਹ ਕ੍ਰੋਧ ਨਾਲ ਭੜਕ ਉੱਠਿਆ। ਉਸ ਨੇ ਬਲਦਾਂ ਦਾ ਇੱਕ ਜੋੜਾ ਲਿਆ ਅਤੇ ਉਹਨਾਂ ਦੇ ਟੁਕੜੇ ਕੀਤੇ ਅਤੇ ਉਹਨਾਂ ਟੁਕੜਿਆਂ ਨੂੰ ਸੰਦੇਸ਼ਵਾਹਕਾਂ ਦੁਆਰਾ ਸਾਰੇ ਇਸਰਾਏਲ ਵਿੱਚ ਇਹ ਆਖ ਕੇ ਭੇਜਿਆ, “ਜਿਹੜਾ ਸ਼ਾਊਲ ਅਤੇ ਸ਼ਮੂਏਲ ਦੇ ਮਗਰ ਨਹੀਂ ਆਵੇਗਾ, ਉਸ ਦੇ ਬਲਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ।” ਤਦ ਯਾਹਵੇਹ ਦਾ ਡਰ ਲੋਕਾਂ ਉੱਤੇ ਛਾ ਗਿਆ, ਅਤੇ ਉਹ ਇੱਕਠੇ ਹੋ ਕੇ ਬਾਹਰ ਆ ਨਿੱਕਲੇ।

Free Reading Plans and Devotionals related to 1 ਸ਼ਮੂਏਲ 11:6-7