1 ਰਾਜਿਆਂ 19:2
1 ਰਾਜਿਆਂ 19:2 PCB
ਤਾਂ ਈਜ਼ੇਬੇਲ ਨੇ ਏਲੀਯਾਹ ਕੋਲ ਇੱਕ ਸੰਦੇਸ਼ਵਾਹਕ ਨੂੰ ਇਹ ਆਖਣ ਲਈ ਭੇਜਿਆ, “ਕਿ ਜੇਕਰ ਕੱਲ੍ਹ ਇਸ ਸਮੇਂ ਤੱਕ ਮੈਂ ਤੇਰੀ ਜਾਨ ਉਨ੍ਹਾਂ ਨਬੀਆਂ ਵਿੱਚੋਂ ਕਿਸੇ ਇੱਕ ਦੀ ਜਾਨ ਵਾਂਗ ਨਾ ਕਰਾਂ, ਤਾਂ ਦੇਵਤੇ ਮੇਰੇ ਨਾਲ ਵੀ ਅਜਿਹਾ ਹੀ ਕਰਨ ਸਗੋਂ ਇਸ ਤੋਂ ਵੀ ਵੱਧ।”