1 ਰਾਜਿਆਂ 19:13
1 ਰਾਜਿਆਂ 19:13 PCB
ਜਦੋਂ ਏਲੀਯਾਹ ਨੇ ਇਹ ਸੁਣਿਆ ਤਾਂ ਉਸ ਨੇ ਆਪਣਾ ਚਾਦਰ ਆਪਣੇ ਮੂੰਹ ਉੱਤੇ ਖਿੱਚ ਲਿਆ ਅਤੇ ਬਾਹਰ ਜਾ ਕੇ ਗੁਫਾ ਦੇ ਮੂੰਹ ਕੋਲ ਜਾ ਖੜ੍ਹਾ ਹੋਇਆ। ਤਦ ਇੱਕ ਆਵਾਜ਼ ਨੇ ਉਸ ਨੂੰ ਕਿਹਾ, “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?”