YouVersion Logo
Search Icon

ਰੋਮ 8:16-17

ਰੋਮ 8:16-17 CL-NA

ਪਰਮੇਸ਼ਰ ਦਾ ਆਤਮਾ ਆਪ ਸਾਡੀ ਆਤਮਾ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ । ਫਿਰ ਜੇਕਰ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਤਾਂ ਮਸੀਹ ਦੇ ਨਾਲ ਉਹਨਾਂ ਦੀਆਂ ਅਸੀਸਾਂ ਦੇ ਵਾਰਿਸ ਵੀ ਹਾਂ । ਪਰ ਜੇਕਰ ਅਸੀਂ ਸੱਚਮੁੱਚ ਮਸੀਹ ਦੇ ਦੁੱਖਾਂ ਦੇ ਵੀ ਹਿੱਸੇਦਾਰ ਬਣੀਏ ਤਾਂ ਉਹਨਾਂ ਦੀ ਮਹਿਮਾ ਦੇ ਵੀ ਹਿੱਸੇਦਾਰ ਹੋਵਾਂਗੇ ।