YouVersion Logo
Search Icon

ਰੋਮ 11:5-6

ਰੋਮ 11:5-6 CL-NA

ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ ਥੋੜ੍ਹੇ ਜਿਹੇ ਲੋਕ ਹਨ ਜਿਹੜੇ ਪਰਮੇਸ਼ਰ ਦੀ ਕਿਰਪਾ ਦੁਆਰਾ ਚੁਣੇ ਗਏ ਹਨ । ਇਸ ਚੋਣ ਦਾ ਆਧਾਰ ਪਰਮੇਸ਼ਰ ਦੀ ਕਿਰਪਾ ਹੈ, ਆਦਮੀ ਦੇ ਕੰਮ ਨਹੀਂ । ਕਿਉਂਕਿ ਜੇਕਰ ਇਸ ਚੋਣ ਦਾ ਆਧਾਰ ਕੰਮ ਹੋਣ ਤਾਂ ਪਰਮੇਸ਼ਰ ਦੀ ਕਿਰਪਾ, ਕਿਰਪਾ ਨਹੀਂ ਹੈ ।

Free Reading Plans and Devotionals related to ਰੋਮ 11:5-6