ਰੋਮ 10:14
ਰੋਮ 10:14 CL-NA
ਪਰ ਉਹ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਲੈਣਗੇ ਜਦੋਂ ਕਿ ਉਹਨਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਹੀ ਨਹੀਂ ਕੀਤਾ ? ਅਤੇ ਉਹ ਕਿਸ ਤਰ੍ਹਾਂ ਵਿਸ਼ਵਾਸ ਕਰਨਗੇ ਜਦੋਂ ਕਿ ਉਹਨਾਂ ਨੇ ਪ੍ਰਭੂ ਦੇ ਬਾਰੇ ਸੰਦੇਸ਼ ਹੀ ਨਹੀਂ ਸੁਣਿਆ ? ਅਤੇ ਕਿਸ ਤਰ੍ਹਾਂ ਸੁਣਨਗੇ ਜਦੋਂ ਤੱਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਵੇ ?