YouVersion Logo
Search Icon

ਗਲਾਤੀਯਾ 5:22-23

ਗਲਾਤੀਯਾ 5:22-23 CL-NA

ਪਰ ਪਵਿੱਤਰ ਆਤਮਾ ਦਾ ਫਲ ਹੈ, ਪਿਆਰ, ਅਨੰਦ, ਸ਼ਾਂਤੀ, ਧੀਰਜ, ਦਇਆ, ਭਲਾਈ, ਵਫ਼ਾਦਾਰੀ, ਨਿਮਰਤਾ ਅਤੇ ਸੰਜਮ । ਅਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਵਿਵਸਥਾ ਨਹੀਂ ਹੈ ।