ਗਲਾਤੀਯਾ 5:13
ਗਲਾਤੀਯਾ 5:13 CL-NA
ਭਰਾਵੋ ਅਤੇ ਭੈਣੋ, ਤੁਸੀਂ ਆਜ਼ਾਦ ਹੋਣ ਦੇ ਲਈ ਸੱਦੇ ਗਏ ਹੋ ਪਰ ਇਸ ਆਜ਼ਾਦੀ ਨੂੰ ਆਪਣੀਆਂ ਸਰੀਰਕ ਵਾਸਨਾਵਾਂ ਦੀ ਇੱਛਾ ਪੂਰਤੀ ਦਾ ਹਥਿਆਰ ਨਾ ਬਣਨ ਦਿਓ ਸਗੋਂ ਪਿਆਰ ਨਾਲ ਇੱਕ ਦੂਜੇ ਦੀ ਸੇਵਾ ਕਰੋ ।