YouVersion Logo
Search Icon

2 ਕੁਰਿੰਥੁਸ 1:6

2 ਕੁਰਿੰਥੁਸ 1:6 CL-NA

ਜੇਕਰ ਅਸੀਂ ਦੁੱਖ ਸਹਿੰਦੇ ਹਾਂ ਤਾਂ ਇਹ ਤੁਹਾਡੇ ਲਈ ਹੈ ਕਿ ਤੁਹਾਨੂੰ ਤਸੱਲੀ ਅਤੇ ਮੁਕਤੀ ਮਿਲੇ । ਜੇਕਰ ਪਰਮੇਸ਼ਰ ਸਾਨੂੰ ਤਸੱਲੀ ਦੇ ਰਹੇ ਹਨ ਤਾਂ ਇਹ ਵੀ ਤੁਹਾਡੇ ਲਈ ਹੀ ਹੈ ਕਿ ਉਹ ਤੁਹਾਨੂੰ ਵੀ ਉਸ ਸਮੇਂ ਤਸੱਲੀ ਦੇਣ ਜਦੋਂ ਤੁਸੀਂ ਸਾਡੇ ਵਾਂਗ ਦੁੱਖ ਸਹੋ ।