Bible App logo
Search Icon

੧ ਸਮੂਏਲ 3:9-10

੧ ਸਮੂਏਲ 3:9-10 PUNOVBSI

ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾਹ ਲੰਮਾ ਪੈ ਰਹੁ ਅਤੇ ਅਜਿਹਾ ਹੋਵੇਗਾ ਭਈ ਜਾਂ ਉਹ ਤੈਨੂੰ ਸੱਦੇ ਤਾਂ ਤੂੰ ਆਖੀਂ, ਹੇ ਯਹੋਵਾਹ, ਫ਼ਰਮਾ ,ਤੇਰਾ ਦਾਸ ਸੁਣਦਾ ਹੈ। ਸੋ ਸਮੂਏਲ ਆਪਣੇ ਥਾਂ ਜਾ ਲੰਮਾ ਪਿਆ ਤਦ ਯਹੋਵਾਹ ਆ ਖਲੋਤਾ ਅਤੇ ਅੱਗੇ ਵਾਂਙੁ ਸੱਦਿਆ, "ਸਮੂਏਲ, ਸਮੂਏਲ!" ਤਦ ਸਮੂਏਲ ਬੋਲਿਆ, ਫ਼ਰਮਾ ਕਿਉ ਜੋ ਤੇਰਾ ਦਾਸ ਸੁਣਦਾ ਹੈ।।

Video for ੧ ਸਮੂਏਲ 3:9-10

Verse Image for ੧ ਸਮੂਏਲ 3:9-10

੧ ਸਮੂਏਲ 3:9-10 - ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾਹ ਲੰਮਾ ਪੈ ਰਹੁ ਅਤੇ ਅਜਿਹਾ ਹੋਵੇਗਾ ਭਈ ਜਾਂ ਉਹ ਤੈਨੂੰ ਸੱਦੇ ਤਾਂ ਤੂੰ ਆਖੀਂ, ਹੇ ਯਹੋਵਾਹ, ਫ਼ਰਮਾ ,ਤੇਰਾ ਦਾਸ ਸੁਣਦਾ ਹੈ। ਸੋ ਸਮੂਏਲ ਆਪਣੇ ਥਾਂ ਜਾ ਲੰਮਾ ਪਿਆ ਤਦ ਯਹੋਵਾਹ ਆ ਖਲੋਤਾ ਅਤੇ ਅੱਗੇ ਵਾਂਙੁ ਸੱਦਿਆ, "ਸਮੂਏਲ, ਸਮੂਏਲ!" ਤਦ ਸਮੂਏਲ ਬੋਲਿਆ, ਫ਼ਰਮਾ ਕਿਉ ਜੋ ਤੇਰਾ ਦਾਸ ਸੁਣਦਾ ਹੈ।।