1
ਕੂਚ 35:30-31
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਫਿਰ ਮੋਸ਼ੇਹ ਨੇ ਇਸਰਾਏਲੀਆਂ ਨੂੰ ਆਖਿਆ, “ਵੇਖੋ, ਯਾਹਵੇਹ ਨੇ ਯਹੂਦਾਹ ਦੇ ਗੋਤ ਵਿੱਚੋਂ ਊਰੀ ਦੇ ਪੁੱਤਰ, ਹੂਰ ਦੇ ਪੁੱਤਰ ਬਸਲਏਲ ਨੂੰ ਚੁਣਿਆ ਹੈ। ਅਤੇ ਉਸਨੇ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ
Compare
Explore ਕੂਚ 35:30-31
2
ਕੂਚ 35:35
ਉਸ ਨੇ ਉਹਨਾਂ ਨੂੰ ਉੱਕਰੀ, ਕਾਰੀਗਰੀ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਵੱਧੀਆ ਸੂਤੀ ਦੀ ਕਢਾਈ ਕਰਨ ਵਾਲੇ, ਅਤੇ ਜੁਲਾਹੇ—ਇਹ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰੀ ਵਜੋਂ ਹਰ ਕਿਸਮ ਦੇ ਕੰਮ ਕਰਨ ਲਈ ਹੁਨਰ ਨਾਲ ਭਰ ਦਿੱਤਾ ਹੈ।
Explore ਕੂਚ 35:35
Home
Bible
Plans
Videos