1
ਰੋਮੀਆਂ 9:16
Punjabi Standard Bible
PSB
ਸੋ ਇਹ ਨਾ ਤਾਂ ਚਾਹੁਣ ਵਾਲੇ ਦੀ ਅਤੇ ਨਾ ਹੀ ਦੌੜ ਭੱਜ ਕਰਨ ਵਾਲੇ ਦੀ, ਸਗੋਂ ਦਇਆ ਕਰਨ ਵਾਲੇ ਪਰਮੇਸ਼ਰ ਦੀ ਮਰਜ਼ੀ ਹੈ।
Compare
Explore ਰੋਮੀਆਂ 9:16
2
ਰੋਮੀਆਂ 9:15
ਕਿਉਂਕਿ ਉਹ ਮੂਸਾ ਨੂੰ ਕਹਿੰਦਾ ਹੈ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ ਮੈਂ ਦਇਆ ਕਰਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਚਾਹਾਂ ਮੈਂ ਰਹਿਮ ਕਰਾਂਗਾ।”
Explore ਰੋਮੀਆਂ 9:15
3
ਰੋਮੀਆਂ 9:20
ਹੇ ਮਨੁੱਖਾ, ਤੂੰ ਪਰਮੇਸ਼ਰ ਦੇ ਸਾਹਮਣੇ ਮੁੜ ਕੇ ਜਵਾਬ ਦੇਣ ਵਾਲਾ ਕੌਣ ਹੁੰਦਾ ਹੈਂ? ਕੀ ਸਿਰਜਣਾ ਆਪਣੇ ਸਿਰਜਣਹਾਰ ਨੂੰ ਕਹੇਗੀ, “ਤੂੰ ਮੈਨੂੰ ਅਜਿਹਾ ਕਿਉਂ ਬਣਾਇਆ?”
Explore ਰੋਮੀਆਂ 9:20
4
ਰੋਮੀਆਂ 9:18
ਸੋ ਉਹ ਜਿਸ ਉੱਤੇ ਚਾਹੁੰਦਾ ਹੈ ਦਇਆ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਕਠੋਰ ਬਣਾ ਦਿੰਦਾ ਹੈ।
Explore ਰੋਮੀਆਂ 9:18
5
ਰੋਮੀਆਂ 9:21
ਕੀ ਘੁਮਿਆਰ ਨੂੰ ਮਿੱਟੀ ਉੱਤੇ ਹੱਕ ਨਹੀਂ ਕਿ ਮਿੱਟੀ ਦੇ ਇੱਕੋ ਪੇੜੇ ਤੋਂ ਇੱਕ ਆਦਰ ਦਾ ਅਤੇ ਇੱਕ ਨਿਰਾਦਰ ਦਾ ਬਰਤਨ ਬਣਾਵੇ?
Explore ਰੋਮੀਆਂ 9:21
Home
Bible
Plans
Videos