1
ਇਬਰਾਨੀਆਂ 7:25
Punjabi Standard Bible
PSB
ਇਸੇ ਕਰਕੇ ਜਿਹੜੇ ਉਸ ਦੇ ਦੁਆਰਾ ਪਰਮੇਸ਼ਰ ਕੋਲ ਆਉਂਦੇ ਹਨ ਉਹ ਉਨ੍ਹਾਂ ਨੂੰ ਸਦਾ ਲਈ ਮੁਕਤੀ ਦੇ ਸਕਦਾ ਹੈ, ਕਿਉਂਕਿ ਉਹ ਉਨ੍ਹਾਂ ਲਈ ਬੇਨਤੀ ਕਰਨ ਨੂੰ ਸਦਾ ਜੀਉਂਦਾ ਹੈ।
Compare
Explore ਇਬਰਾਨੀਆਂ 7:25
2
ਇਬਰਾਨੀਆਂ 7:26
ਸਾਡੇ ਲਈ ਅਜਿਹਾ ਹੀ ਮਹਾਂਯਾਜਕ ਉਚਿਤ ਸੀ ਜਿਹੜਾ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ ਅਤੇ ਅਕਾਸ਼ਾਂ ਤੋਂ ਵੀ ਉੱਚਾ ਕੀਤਾ ਗਿਆ ਹੋਵੇ।
Explore ਇਬਰਾਨੀਆਂ 7:26
3
ਇਬਰਾਨੀਆਂ 7:27
ਉਸ ਨੂੰ ਦੂਜੇ ਮਹਾਂਯਾਜਕਾਂ ਵਾਂਗ ਹਰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਦੂਜਿਆਂ ਦੇ ਪਾਪਾਂ ਲਈ ਬਲੀਦਾਨ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਸ ਨੇ ਆਪਣੇ ਆਪ ਨੂੰ ਬਲੀਦਾਨ ਚੜ੍ਹਾ ਕੇ ਇਹ ਕੰਮ ਇੱਕੋ ਵਾਰ ਪੂਰਾ ਕਰ ਦਿੱਤਾ।
Explore ਇਬਰਾਨੀਆਂ 7:27