1
2 ਕੁਰਿੰਥੀਆਂ 6:14
Punjabi Standard Bible
PSB
ਅਵਿਸ਼ਵਾਸੀਆਂ ਨਾਲ ਬੇਮੇਲ ਜੂਲੇ ਵਿੱਚ ਨਾ ਜੁੱਤੋ; ਕਿਉਂਕਿ ਧਾਰਮਿਕਤਾ ਅਤੇ ਕੁਧਰਮ ਦੀ ਕੀ ਸਾਂਝ? ਜਾਂ ਚਾਨਣ ਦਾ ਹਨੇਰੇ ਨਾਲ ਕੀ ਸੰਬੰਧ?
Compare
Explore 2 ਕੁਰਿੰਥੀਆਂ 6:14
2
2 ਕੁਰਿੰਥੀਆਂ 6:16
ਅਤੇ ਪਰਮੇਸ਼ਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਸਮਝੌਤਾ? ਕਿਉਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਹੈਕਲ ਹਾਂ, ਜਿਵੇਂ ਕਿ ਪਰਮੇਸ਼ਰ ਨੇ ਕਿਹਾ: ਮੈਂ ਉਨ੍ਹਾਂ ਵਿੱਚ ਰਹਾਂਗਾ ਅਤੇ ਉਨ੍ਹਾਂ ਵਿਚਕਾਰ ਚੱਲਾਂ ਫਿਰਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।
Explore 2 ਕੁਰਿੰਥੀਆਂ 6:16
3
2 ਕੁਰਿੰਥੀਆਂ 6:17-18
ਇਸ ਲਈ ਪ੍ਰਭੂ ਕਹਿੰਦਾ ਹੈ: ਉਨ੍ਹਾਂ ਵਿੱਚੋਂ ਨਿੱਕਲ ਆਓ ਤੇ ਅਲੱਗ ਹੋ ਜਾਓ ਅਤੇ ਅਸ਼ੁੱਧ ਵਸਤ ਨੂੰ ਨਾ ਛੂਹੋ; ਤਦ ਮੈਂ ਤੁਹਾਨੂੰ ਸਵੀਕਾਰ ਕਰਾਂਗਾ। ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਸਰਬ-ਸ਼ਕਤੀਮਾਨ ਪ੍ਰਭੂ ਦਾ ਵਚਨ ਹੈ।
Explore 2 ਕੁਰਿੰਥੀਆਂ 6:17-18
4
2 ਕੁਰਿੰਥੀਆਂ 6:15
ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮੇਲ? ਜਾਂ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ?
Explore 2 ਕੁਰਿੰਥੀਆਂ 6:15
Home
Bible
Plans
Videos