1
2 ਕੁਰਿੰਥੀਆਂ 11:14-15
Punjabi Standard Bible
PSB
ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ, ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਦੂਤ ਦਾ ਭੇਸ ਧਾਰਦਾ ਹੈ। ਇਸ ਲਈ ਜੇ ਉਸ ਦੇ ਸੇਵਕ ਵੀ ਧਾਰਮਿਕਤਾ ਦੇ ਸੇਵਕਾਂ ਦਾ ਭੇਸ ਧਾਰਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ; ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।
Compare
Explore 2 ਕੁਰਿੰਥੀਆਂ 11:14-15
2
2 ਕੁਰਿੰਥੀਆਂ 11:3
ਪਰ ਮੈਂ ਡਰਦਾ ਹਾਂ ਕਿ ਜਿਵੇਂ ਸੱਪ ਨੇ ਆਪਣੀ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ, ਕਿਤੇ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾ ਤੋਂ ਨਾ ਭਟਕ ਜਾਣ ਜੋ ਮਸੀਹ ਵਿੱਚ ਹੈ।
Explore 2 ਕੁਰਿੰਥੀਆਂ 11:3
3
2 ਕੁਰਿੰਥੀਆਂ 11:30
ਜੇ ਅਭਿਮਾਨ ਕਰਨਾ ਹੋਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰਾਂਗਾ।
Explore 2 ਕੁਰਿੰਥੀਆਂ 11:30
Home
Bible
Plans
Videos