1
ਗਿਣਤੀ 23:19
ਪੰਜਾਬੀ ਮੌਜੂਦਾ ਤਰਜਮਾ
PCB
ਪਰਮੇਸ਼ਵਰ ਮਨੁੱਖ ਨਹੀਂ ਕਿ ਉਹ ਝੂਠ ਬੋਲੇ, ਉਹ ਮਨੁੱਖ ਨਹੀਂ ਕਿ ਉਹ ਆਪਣਾ ਮਨ ਬਦਲ ਲਵੇ। ਜੋ ਉਹ ਬੋਲਦਾ ਹੈ ਅਤੇ ਫਿਰ ਕੰਮ ਨਹੀਂ ਕਰਦਾ? ਜੋ ਉਹ ਵਾਅਦਾ ਕਰਦਾ ਹੈ ਅਤੇ ਪੂਰਾ ਨਹੀਂ ਕਰਦਾ?
Compare
Explore ਗਿਣਤੀ 23:19
2
ਗਿਣਤੀ 23:23
ਯਾਕੋਬ ਦੇ ਵਿਰੁੱਧ ਕੋਈ ਜਾਦੂ ਨਹੀਂ ਚਲਦਾ, ਨਾ ਇਸਰਾਏਲ ਦੇ ਉੱਤੇ ਕੋਈ ਟੂਣਾ। ਹੁਣ ਯਾਕੋਬ ਅਤੇ ਇਸਰਾਏਲ ਬਾਰੇ ਕਿਹਾ ਜਾਵੇਗਾ, ‘ਵੇਖੋ ਪਰਮੇਸ਼ਵਰ ਨੇ ਕੀ ਕੀਤਾ ਹੈ!’
Explore ਗਿਣਤੀ 23:23
3
ਗਿਣਤੀ 23:20
ਮੈਨੂੰ ਅਸੀਸ ਦੇਣ ਦਾ ਹੁਕਮ ਮਿਲਿਆ ਹੈ; ਉਸਨੇ ਅਸੀਸ ਦਿੱਤੀ ਹੈ, ਅਤੇ ਮੈਂ ਇਸਨੂੰ ਬਦਲ ਨਹੀਂ ਸਕਦਾ।
Explore ਗਿਣਤੀ 23:20