1
ਗਿਣਤੀ 10:35
ਪੰਜਾਬੀ ਮੌਜੂਦਾ ਤਰਜਮਾ
PCB
ਇਸ ਤਰ੍ਹਾਂ ਹੁੰਦਾ ਸੀ, ਜਦ ਸੰਦੂਕ ਦਾ ਕੂਚ ਹੁੰਦਾ ਸੀ, ਮੋਸ਼ੇਹ ਆਖਦਾ ਸੀ, “ਉੱਠ, ਯਾਹਵੇਹ! ਤੇਰੇ ਦੁਸ਼ਮਣ ਖਿੱਲਰ ਜਾਣ; ਤੇਰੇ ਦੁਸ਼ਮਣ ਤੇਰੇ ਅੱਗੋਂ ਭੱਜ ਜਾਣ।”
Compare
Explore ਗਿਣਤੀ 10:35