1
ਮੀਕਾਹ 7:18
ਪੰਜਾਬੀ ਮੌਜੂਦਾ ਤਰਜਮਾ
PCB
ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ਵਰ ਹੈ? ਜੋ ਅਪਰਾਧ ਨੂੰ ਮਾਫ਼ ਕਰੇ, ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ, ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ, ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ।
Compare
Explore ਮੀਕਾਹ 7:18
2
ਮੀਕਾਹ 7:7
ਪਰ ਮੇਰੇ ਲਈ, ਮੈਂ ਯਾਹਵੇਹ ਦੀ ਉਮੀਦ ਵਿੱਚ ਵੇਖਦਾ ਹਾਂ, ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਦੀ ਉਡੀਕ ਕਰਦਾ ਹਾਂ; ਮੇਰਾ ਪਰਮੇਸ਼ਵਰ ਮੇਰੀ ਸੁਣੇਗਾ।
Explore ਮੀਕਾਹ 7:7
3
ਮੀਕਾਹ 7:19
ਤੁਸੀਂ ਫੇਰ ਸਾਡੇ ਉੱਤੇ ਰਹਿਮ ਕਰੋਗੇ। ਤੁਸੀਂ ਸਾਡੇ ਪਾਪਾਂ ਨੂੰ ਪੈਰਾਂ ਹੇਠ ਮਿੱਧੋਗੇ, ਅਤੇ ਸਾਡੀਆਂ ਸਾਰੀਆਂ ਬਦੀਆਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸੁੱਟੋਗੇ।
Explore ਮੀਕਾਹ 7:19
Home
Bible
Plans
Videos