1
ਨਿਆਂਈਆਂ 21:25
ਪੰਜਾਬੀ ਮੌਜੂਦਾ ਤਰਜਮਾ
PCB
ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।
Compare
Explore ਨਿਆਂਈਆਂ 21:25
2
ਨਿਆਂਈਆਂ 21:1
ਇਸਰਾਏਲ ਦੇ ਆਦਮੀਆਂ ਨੇ ਮਿਸਪਾਹ ਵਿੱਚ ਸਹੁੰ ਖਾਧੀ ਸੀ, “ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਨੂੰ ਬਿਨਯਾਮੀਨੀ ਨਾਲ ਨਹੀਂ ਵਿਆਹੇਗਾ।”
Explore ਨਿਆਂਈਆਂ 21:1