1
ਨਿਆਂਈਆਂ 14:6
ਪੰਜਾਬੀ ਮੌਜੂਦਾ ਤਰਜਮਾ
PCB
ਤਾਂ ਯਾਹਵੇਹ ਦਾ ਆਤਮਾ ਸਮਸੂਨ ਉੱਤੇ ਜੋਰ ਨਾਲ ਆਇਆ ਅਤੇ ਭਾਵੇਂ ਉਸਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਇੱਕ ਮੇਮਣੇ ਨੂੰ ਪਾੜਦਾ ਹੈ, ਪਰ ਉਸਨੇ ਨਾ ਤਾਂ ਆਪਣੇ ਪਿਤਾ ਅਤੇ ਨਾ ਹੀ ਆਪਣੀ ਮਾਂ ਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ।
Compare
Explore ਨਿਆਂਈਆਂ 14:6