1
ਹਿਜ਼ਕੀਏਲ 14:6
ਪੰਜਾਬੀ ਮੌਜੂਦਾ ਤਰਜਮਾ
PCB
“ਇਸ ਲਈ ਇਸਰਾਏਲ ਦੇ ਲੋਕਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੋਬਾ ਕਰੋ! ਆਪਣੀਆਂ ਮੂਰਤੀਆਂ ਤੋਂ ਮੁੜੋ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਤਿਆਗ ਦਿਓ!
Compare
Explore ਹਿਜ਼ਕੀਏਲ 14:6
2
ਹਿਜ਼ਕੀਏਲ 14:5
ਮੈਂ ਅਜਿਹਾ ਇਸਰਾਏਲ ਦੇ ਲੋਕਾਂ ਦੇ ਦਿਲਾਂ ਨੂੰ ਮੁੜ ਹਾਸਲ ਕਰਨ ਲਈ ਕਰਾਂਗਾ, ਜਿਨ੍ਹਾਂ ਨੇ ਆਪਣੇ ਬੁੱਤਾਂ ਲਈ ਮੈਨੂੰ ਛੱਡ ਦਿੱਤਾ ਹੈ।’
Explore ਹਿਜ਼ਕੀਏਲ 14:5