1
ਬਿਵਸਥਾ 34:10
ਪੰਜਾਬੀ ਮੌਜੂਦਾ ਤਰਜਮਾ
PCB
ਇਸ ਤੋਂ ਬਾਅਦ ਹੁਣ ਤੱਕ ਇਸਰਾਏਲ ਵਿੱਚ ਮੋਸ਼ੇਹ ਵਰਗਾ ਕੋਈ ਵੀ ਨਬੀ ਨਹੀਂ ਉੱਠਿਆ, ਜਿਸ ਨੂੰ ਯਾਹਵੇਹ ਆਹਮੋ-ਸਾਮ੍ਹਣੇ ਜਾਣਦਾ ਸੀ
Compare
Explore ਬਿਵਸਥਾ 34:10
2
ਬਿਵਸਥਾ 34:9
ਹੁਣ ਨੂਨ ਦਾ ਪੁੱਤਰ ਯਹੋਸ਼ੂਆ ਬੁੱਧ ਦੇ ਆਤਮਾ ਨਾਲ ਭਰਪੂਰ ਸੀ ਕਿਉਂਕਿ ਮੋਸ਼ੇਹ ਨੇ ਉਸ ਉੱਤੇ ਹੱਥ ਰੱਖੇ ਸਨ। ਇਸ ਲਈ ਇਸਰਾਏਲੀ ਉਸਦੀ ਗੱਲ ਸੁਣਦੇ ਸਨ ਅਤੇ ਉਸੇ ਤਰ੍ਹਾਂ ਕਰਦੇ ਸਨ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
Explore ਬਿਵਸਥਾ 34:9
3
ਬਿਵਸਥਾ 34:7
ਜਦੋਂ ਮੋਸ਼ੇਹ ਮਰਿਆ ਤਾਂ ਉਹ ਇੱਕ ਸੌ ਵੀਹ ਸਾਲਾਂ ਦਾ ਸੀ, ਪਰ ਨਾ ਉਸ ਦੀਆਂ ਅੱਖਾਂ ਕਮਜ਼ੋਰ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ।
Explore ਬਿਵਸਥਾ 34:7