1
ਬਿਵਸਥਾ 23:23
ਪੰਜਾਬੀ ਮੌਜੂਦਾ ਤਰਜਮਾ
PCB
ਜੋ ਕੁਝ ਵੀ ਤੁਹਾਡੇ ਮੂੰਹ ਤੋਂ ਨਿੱਕਲੇ ਉਸਨੂੰ ਪੂਰਾ ਕਰੀਂ, ਕਿਉਂਕਿ ਤੁਸੀਂ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।
Compare
Explore ਬਿਵਸਥਾ 23:23
2
ਬਿਵਸਥਾ 23:21
ਜਦ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੁੱਖਣਾ ਸੁੱਖੇ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਲਾ ਕਿਉ ਜੋ ਯਾਹਵੇਹ ਤੇਰਾ ਪਰਮੇਸ਼ਵਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ।
Explore ਬਿਵਸਥਾ 23:21
3
ਬਿਵਸਥਾ 23:22
ਹਾਲਾਂਕਿ, ਸੁੱਖਣਾ ਨਾ ਸੁੱਖਣਾ ਪਾਪ ਨਹੀਂ ਹੈ।
Explore ਬਿਵਸਥਾ 23:22