1
2 ਸ਼ਮੂਏਲ 9:7
ਪੰਜਾਬੀ ਮੌਜੂਦਾ ਤਰਜਮਾ
PCB
ਦਾਵੀਦ ਨੇ ਉਸ ਨੂੰ ਕਿਹਾ, “ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੀ ਖਾਤਰ ਤੇਰੇ ਉੱਤੇ ਦਯਾ ਵਿਖਾਵਾਂਗਾ। ਮੈਂ ਤੈਨੂੰ ਉਹ ਸਾਰੀ ਧਰਤੀ ਵਾਪਸ ਦੇ ਦਿਆਂਗਾ ਜਿਹੜੀ ਤੇਰੇ ਦਾਦੇ ਸ਼ਾਊਲ ਦੀ ਸੀ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਉੱਤੇ ਰੋਟੀ ਖਾਵੇਗਾ।”
Compare
Explore 2 ਸ਼ਮੂਏਲ 9:7
2
2 ਸ਼ਮੂਏਲ 9:1
ਦਾਵੀਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਬਚਿਆ ਹੈ ਜਿਸ ਉੱਤੇ ਮੈਂ ਯੋਨਾਥਾਨ ਦੀ ਖਾਤਰ ਦਇਆ ਕਰਾਂ?”
Explore 2 ਸ਼ਮੂਏਲ 9:1