1
1 ਰਾਜਿਆਂ 22:22
ਪੰਜਾਬੀ ਮੌਜੂਦਾ ਤਰਜਮਾ
PCB
“ਤਾਂ ਯਾਹਵੇਹ ਨੇ ਪੁੱਛਿਆ, ‘ਤੂੰ ਇਹ ਕਿਵੇਂ ਕਰੇਂਗਾ?’ “ਅਤੇ ਆਤਮਾ ਨੇ ਉੱਤਰ ਦਿੱਤਾ, ‘ਮੈਂ ਬਾਹਰ ਜਾਵਾਂਗਾ ਅਤੇ ਉਸਦੇ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾਵਾਂਗਾ।’ “ਯਾਹਵੇਹ ਨੇ ਆਖਿਆ, ‘ਤੂੰ ਸਫਲ ਹੋਵੇਗਾ, ਜਾਓ ਅਤੇ ਇਹ ਕਰੋ।’
Compare
Explore 1 ਰਾਜਿਆਂ 22:22
2
1 ਰਾਜਿਆਂ 22:23
“ਇਸ ਲਈ ਹੁਣ ਯਾਹਵੇਹ ਨੇ ਤੁਹਾਡੇ ਇਨ੍ਹਾਂ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾ ਦਿੱਤਾ ਹੈ। ਯਾਹਵੇਹ ਨੇ ਤੁਹਾਡੇ ਲਈ ਤਬਾਹੀ ਦਾ ਫ਼ੈਸਲਾ ਕੀਤਾ ਹੈ।”
Explore 1 ਰਾਜਿਆਂ 22:23
3
1 ਰਾਜਿਆਂ 22:21
ਅੰਤ ਵਿੱਚ ਇੱਕ ਆਤਮਾ ਨਿੱਕਲ ਕੇ ਯਾਹਵੇਹ ਦੇ ਅੱਗੇ ਖੜ੍ਹਾ ਹੋਇਆ ਅਤੇ ਬੋਲਿਆ, ‘ਮੈਂ ਉਸ ਨੂੰ ਭਰਮਾਵਾਂਗਾ।’
Explore 1 ਰਾਜਿਆਂ 22:21
4
1 ਰਾਜਿਆਂ 22:20
ਅਤੇ ਯਾਹਵੇਹ ਨੇ ਕਿਹਾ, ‘ਕੌਣ ਅਹਾਬ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਅਤੇ ਉੱਥੇ ਉਸਦੀ ਮੌਤ ਹੋ ਜਾਵੇਗੀ?’ “ਉੱਥੇ ਕਿਸੇ ਨੇ ਇੱਕ ਜਵਾਬ ਦਿੱਤਾ ਅਤੇ ਕਿਸੇ ਨੇ ਕੁਝ ਹੋਰ ਦਿੱਤਾ।
Explore 1 ਰਾਜਿਆਂ 22:20
5
1 ਰਾਜਿਆਂ 22:7
ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਹੁਣ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ ਜਿਸ ਤੋਂ ਅਸੀਂ ਪੁੱਛੀਏ?”
Explore 1 ਰਾਜਿਆਂ 22:7