1
1 ਇਤਿਹਾਸ 10:13-14
ਪੰਜਾਬੀ ਮੌਜੂਦਾ ਤਰਜਮਾ
PCB
ਸ਼ਾਊਲ ਮਰ ਗਿਆ ਕਿਉਂਕਿ ਉਹ ਯਾਹਵੇਹ ਨਾਲ ਬੇਵਫ਼ਾ ਸੀ; ਉਸਨੇ ਯਾਹਵੇਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ ਅਤੇ ਮਾਰਗ ਦਰਸ਼ਨ ਲਈ ਕਿਸੇ ਮਾਧਿਅਮ ਦੀ ਸਲਾਹ ਵੀ ਨਹੀਂ ਲਈ, ਪਰ ਯਾਹਵੇਹ ਤੋਂ ਸਲਾਹ ਨਾ ਲਈ। ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ ਅਤੇ ਰਾਜ ਯੱਸੀ ਦੇ ਪੁੱਤਰ ਦਾਵੀਦ ਨੂੰ ਸੌਂਪ ਦਿੱਤਾ।
Compare
Explore 1 ਇਤਿਹਾਸ 10:13-14