1
ਰੋਮ 9:16
ਪਵਿੱਤਰ ਬਾਈਬਲ (Revised Common Language North American Edition)
CL-NA
ਇਸ ਤਰ੍ਹਾਂ ਇਹ ਸਭ ਮਨੁੱਖ ਦੀ ਇੱਛਾ ਜਾਂ ਯਤਨਾਂ ਉੱਤੇ ਨਹੀਂ ਸਗੋਂ ਪਰਮੇਸ਼ਰ ਦੀ ਦਇਆ ਉੱਤੇ ਨਿਰਭਰ ਹੈ ।
Compare
Explore ਰੋਮ 9:16
2
ਰੋਮ 9:15
ਕਿਉਂਕਿ ਉਹਨਾਂ ਨੇ ਮੂਸਾ ਨੂੰ ਕਿਹਾ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ, ਅਤੇ ਜਿਸ ਉੱਤੇ ਤਰਸ ਕਰਨਾ ਚਾਹਾਂ, ਉਸ ਉੱਤੇ ਤਰਸ ਕਰਾਂਗਾ ।”
Explore ਰੋਮ 9:15
3
ਰੋਮ 9:20
ਪਰ ਹੇ ਮਨੁੱਖ, ਤੂੰ ਪਰਮੇਸ਼ਰ ਤੋਂ ਪੁੱਛਣ ਵਾਲਾ ਕੌਣ ਹੈਂ ? ਇੱਕ ਮਿੱਟੀ ਦਾ ਭਾਂਡਾ ਕਦੀ ਘੁਮਿਆਰ ਨੂੰ ਇਹ ਕਹਿੰਦਾ ਹੈ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਹੈ ?”
Explore ਰੋਮ 9:20
4
ਰੋਮ 9:18
ਇਸ ਲਈ ਪਰਮੇਸ਼ਰ ਜਿਸ ਉੱਤੇ ਚਾਹੁੰਦੇ ਹਨ, ਕਿਰਪਾ ਕਰਦੇ ਹਨ ਅਤੇ ਜਿਸ ਨੂੰ ਉਹ ਚਾਹੁੰਦੇ ਹਨ, ਹਠਧਰਮੀ ਬਣਾਉਂਦੇ ਹਨ ।
Explore ਰੋਮ 9:18
5
ਰੋਮ 9:21
ਕੀ ਘੁਮਿਆਰ ਨੂੰ ਇਹ ਹੱਕ ਨਹੀਂ ਹੈ ਕਿ ਉਹ ਉਸੇ ਗੁੰਨ੍ਹੀ ਹੋਈ ਮਿੱਟੀ ਤੋਂ ਦੋ ਤਰ੍ਹਾਂ ਦੇ ਭਾਂਡੇ ਬਣਾਵੇ, ਇੱਕ ਖ਼ਾਸ ਵਰਤੋਂ ਲਈ ਅਤੇ ਦੂਜਾ ਆਮ ਵਰਤੋਂ ਲਈ ?
Explore ਰੋਮ 9:21
Home
Bible
Plans
Videos