1
ਰੋਮ 7:25
ਪਵਿੱਤਰ ਬਾਈਬਲ (Revised Common Language North American Edition)
CL-NA
ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰਾ ਬਚਾਅ ਹਨ ! ਹੁਣ ਮੇਰੀ ਹਾਲਤ ਇਹ ਹੈ ਕਿ ਮੇਰਾ ਮਨ ਤਾਂ ਪਰਮੇਸ਼ਰ ਦੀ ਵਿਵਸਥਾ ਦਾ ਗ਼ੁਲਾਮ ਹੈ ਪਰ ਸਰੀਰ ਪਾਪ ਦੀ ਵਿਵਸਥਾ ਦਾ ਗ਼ੁਲਾਮ ਹੈ ।
Compare
Explore ਰੋਮ 7:25
2
ਰੋਮ 7:18
ਮੈਂ ਜਾਣਦਾ ਹਾਂ ਕਿ ਮੇਰੇ ਅੰਦਰ ਭਾਵ ਮੇਰੇ ਸਰੀਰ ਦੇ ਅੰਦਰ ਕੋਈ ਭਲਾਈ ਨਹੀਂ ਰਹਿੰਦੀ । ਭਲਾਈ ਕਰਨ ਦਾ ਵਿਚਾਰ ਤਾਂ ਮੇਰੇ ਅੰਦਰ ਹੈ ਪਰ ਉਸ ਨੂੰ ਕਰਨ ਦੀ ਸਮਰੱਥਾ ਮੇਰੇ ਅੰਦਰ ਨਹੀਂ ਹੈ ।
Explore ਰੋਮ 7:18
3
ਰੋਮ 7:19
ਜਿਹੜੀ ਭਲਾਈ ਕਰਨ ਦੀ ਮੇਰੀ ਇੱਛਾ ਹੁੰਦੀ ਹੈ, ਮੈਂ ਨਹੀਂ ਕਰਦਾ ਪਰ ਜਿਹੜੀ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ, ਉਸ ਨੂੰ ਕਰਦਾ ਹਾਂ ।
Explore ਰੋਮ 7:19
4
ਰੋਮ 7:20
ਪਰ ਜੇਕਰ ਮੈਂ ਉਹ ਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਉਸ ਦਾ ਕਰਨ ਵਾਲਾ ਫਿਰ ਮੈਂ ਨਹੀਂ ਹਾਂ ਸਗੋਂ ਉਹ ਪਾਪ ਹੈ ਜਿਹੜਾ ਮੇਰੇ ਵਿੱਚ ਰਹਿੰਦਾ ਹੈ ।
Explore ਰੋਮ 7:20
5
ਰੋਮ 7:21-22
ਇਸ ਤਰ੍ਹਾਂ ਮੈਨੂੰ ਵਿਵਸਥਾ ਦਾ ਗਿਆਨ ਹੋਇਆ ਹੈ ਕਿ ਜਦੋਂ ਮੈਂ ਕੋਈ ਭਲਾਈ ਕਰਨ ਦਾ ਵਿਚਾਰ ਕਰਦਾ ਹਾਂ ਤਾਂ ਮੇਰੇ ਤੋਂ ਬੁਰਾਈ ਹੀ ਹੁੰਦੀ ਹੈ । ਮੈਂ ਅੰਦਰੋਂ ਤਾਂ ਪਰਮੇਸ਼ਰ ਦੀ ਵਿਵਸਥਾ ਤੋਂ ਖ਼ੁਸ਼ ਹਾਂ ।
Explore ਰੋਮ 7:21-22
6
ਰੋਮ 7:16
ਪਰ ਜੇਕਰ ਮੈਂ ਉਹ ਹੀ ਕੰਮ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਮੈਂ ਇਹ ਸਿੱਧ ਕਰਦਾ ਹਾਂ ਕਿ ਵਿਵਸਥਾ ਠੀਕ ਹੈ ।
Explore ਰੋਮ 7:16
Home
Bible
Plans
Videos