1
ਰਸੂਲਾਂ ਦੇ ਕੰਮ 27:25
ਪਵਿੱਤਰ ਬਾਈਬਲ (Revised Common Language North American Edition)
CL-NA
ਇਸ ਕਾਰਨ ਪੁਰਖੋ, ਧੀਰਜ ਰੱਖੋ ! ਮੇਰਾ ਪਰਮੇਸ਼ਰ ਵਿੱਚ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਹੈ, ਠੀਕ ਉਸੇ ਤਰ੍ਹਾਂ ਹੋਵੇਗਾ ।
Compare
Explore ਰਸੂਲਾਂ ਦੇ ਕੰਮ 27:25
2
ਰਸੂਲਾਂ ਦੇ ਕੰਮ 27:23-24
ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਹਨਾਂ ਦੀ ਮੈਂ ਸੇਵਾ ਕਰਦਾ ਹਾਂ, ਉਹਨਾਂ ਦੇ ਸਵਰਗਦੂਤ ਨੇ ਕੱਲ੍ਹ ਰਾਤ ਮੇਰੇ ਕੋਲ ਖੜ੍ਹੇ ਹੋ ਕੇ ਕਿਹਾ ਹੈ, ‘ਹੇ ਪੌਲੁਸ ਨਾ ਡਰ ! ਤੂੰ ਸਮਰਾਟ ਦੇ ਸਾਹਮਣੇ ਜ਼ਰੂਰ ਖੜ੍ਹਾ ਹੋਵੇਂਗਾ ਅਤੇ ਦੇਖ ਪਰਮੇਸ਼ਰ ਨੇ ਤੇਰੇ ਸਾਰੇ ਸਾਥੀ ਯਾਤਰੀਆਂ ਨੂੰ ਤੇਰੀ ਖ਼ਾਤਰ ਬਚਾਅ ਦਿੱਤਾ ਹੈ ।’
Explore ਰਸੂਲਾਂ ਦੇ ਕੰਮ 27:23-24
3
ਰਸੂਲਾਂ ਦੇ ਕੰਮ 27:22
ਪਰ ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਧੀਰਜ ਰੱਖੋ ! ਤੁਹਾਡੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਵੇਗੀ, ਕੇਵਲ ਜਹਾਜ਼ ਨਾਸ਼ ਹੋ ਜਾਵੇਗਾ ।
Explore ਰਸੂਲਾਂ ਦੇ ਕੰਮ 27:22
Home
Bible
Plans
Videos