ਰਸੂਲਾਂ ਦੇ ਕੰਮ 27:23-24
ਰਸੂਲਾਂ ਦੇ ਕੰਮ 27:23-24 CL-NA
ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਹਨਾਂ ਦੀ ਮੈਂ ਸੇਵਾ ਕਰਦਾ ਹਾਂ, ਉਹਨਾਂ ਦੇ ਸਵਰਗਦੂਤ ਨੇ ਕੱਲ੍ਹ ਰਾਤ ਮੇਰੇ ਕੋਲ ਖੜ੍ਹੇ ਹੋ ਕੇ ਕਿਹਾ ਹੈ, ‘ਹੇ ਪੌਲੁਸ ਨਾ ਡਰ ! ਤੂੰ ਸਮਰਾਟ ਦੇ ਸਾਹਮਣੇ ਜ਼ਰੂਰ ਖੜ੍ਹਾ ਹੋਵੇਂਗਾ ਅਤੇ ਦੇਖ ਪਰਮੇਸ਼ਰ ਨੇ ਤੇਰੇ ਸਾਰੇ ਸਾਥੀ ਯਾਤਰੀਆਂ ਨੂੰ ਤੇਰੀ ਖ਼ਾਤਰ ਬਚਾਅ ਦਿੱਤਾ ਹੈ ।’