1
ਜ਼ਬੂਰਾਂ ਦੀ ਪੋਥੀ 85:2
ਪਵਿੱਤਰ ਬਾਈਬਲ O.V. Bible (BSI)
PUNOVBSI
ਆਪਣੀ ਪਰਜਾ ਦੀ ਬੁਰਿਆਈ ਤੈਂ ਮਾਫ਼ ਕੀਤੀ ਹੈ, ਤੈਂ ਉਨ੍ਹਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ ।। ਸਲਹ।।
Compare
Explore ਜ਼ਬੂਰਾਂ ਦੀ ਪੋਥੀ 85:2
2
ਜ਼ਬੂਰਾਂ ਦੀ ਪੋਥੀ 85:10
ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ।
Explore ਜ਼ਬੂਰਾਂ ਦੀ ਪੋਥੀ 85:10
3
ਜ਼ਬੂਰਾਂ ਦੀ ਪੋਥੀ 85:9
ਨਿਸੰਗ ਉਹ ਦਾ ਛੁਟਕਾਰਾ ਉਹ ਦੇ ਭੈ ਮੰਨਣ ਵਾਲਿਆਂ ਦੇ ਨੇੜੇ ਹੈ, ਭਈ ਸਾਡੇ ਦੇਸ ਵਿੱਚ ਮਹਿਮਾ ਵੱਸੇ!
Explore ਜ਼ਬੂਰਾਂ ਦੀ ਪੋਥੀ 85:9
4
ਜ਼ਬੂਰਾਂ ਦੀ ਪੋਥੀ 85:13
ਧਰਮ ਉਹ ਦੇ ਅੱਗੇ ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।।
Explore ਜ਼ਬੂਰਾਂ ਦੀ ਪੋਥੀ 85:13