1
ਜ਼ਬੂਰਾਂ ਦੀ ਪੋਥੀ 6:9
ਪਵਿੱਤਰ ਬਾਈਬਲ O.V. Bible (BSI)
PUNOVBSI
ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ।
Compare
Explore ਜ਼ਬੂਰਾਂ ਦੀ ਪੋਥੀ 6:9
2
ਜ਼ਬੂਰਾਂ ਦੀ ਪੋਥੀ 6:2
ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈਂ ਕੁਮਲਾ ਰਿਹਾ ਹਾਂ। ਹੇ ਯਹੋਵਾਹ, ਮੈਨੂੰ ਚੰਗਿਆਂ ਕਰ ਕਿਉਂ ਜੋ ਮੇਰੀਆਂ ਹੱਡੀਆਂ ਬਿਆਕਲ ਹਨ।
Explore ਜ਼ਬੂਰਾਂ ਦੀ ਪੋਥੀ 6:2
3
ਜ਼ਬੂਰਾਂ ਦੀ ਪੋਥੀ 6:8
ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ
Explore ਜ਼ਬੂਰਾਂ ਦੀ ਪੋਥੀ 6:8
4
ਜ਼ਬੂਰਾਂ ਦੀ ਪੋਥੀ 6:4
ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ
Explore ਜ਼ਬੂਰਾਂ ਦੀ ਪੋਥੀ 6:4