ਈਸਟਰ ਦੀ ਕਹਾਣੀ预览

ਈਸਟਰ ਦੀ ਕਹਾਣੀ

16天中的第3天

ਬਾਗ ਵਿੱਚ ਪ੍ਰਾਰਥਨਾ

ਯੀਸ਼ੂ ਬਗੀਚੇ ਵਿੱਚ ਪਰਮੇਸ਼ਵਰ ਦੀ ਇੱਛਾ ਲਈ ਪ੍ਰਾਰਥਨਾ ਕਰਦੇ ਸਨ| ਯਹੂਦਾ ਵਿਸ਼ਵਾਸਘਾਤ ਕਰਦਾ ਹੈ ਅਤੇ ਯੀਸ਼ੂ ਨੂੰ ਗਿਰਫਤਾਰ ਕੀਤਾ ਜਾਂਦਾ ਹੈ|

ਸਵਾਲ1ਅਸੀਂ ਕਿਵੇਂ ਪ੍ਰਾਰਥਨਾ ਲਈ ਯੀਸ਼ੂ ਦੇ ਦ੍ਰਿਸ਼ਟੀਕੋਣ ਨੂੰ ਪਤਰਸ ਦੇ ਦ੍ਰਿਸ਼ਟੀਕੋਣ ਨਾਲੋਂ ਵਧੇਰੇ ਅਪਣਾ ਸਕਦੇ ਹਾਂ?

ਸਵਾਲ2ਪਰਮੇਸ਼ਵਰ ਨੇ ਯੀਸ਼ੂ ਦੀ ਪ੍ਰਾਰਥਨਾ ਦਾ ਜਵਾਬ ਦੂਸਰਾ ਕੋਈ ਹੋਰ ਰਸਤਾ ਦਿਖਾ ਕੇ ਦਿੱਤਾ, ਜਦੋਂ ਕੀ ਯੀਸ਼ੂ ਨੇ ਉਸ ਗੱਲ ਲਈ ਤਿੰਨ ਬਾਰੀ ਪ੍ਰਾਰਥਨਾ ਕਿੱਤੀ ਸੀ| ਜੇਕਰ ਪਰਮੇਸ਼ਵਰ ਨੇ ਤੁਹਾਡੀ ਵਾਰ–ਵਾਰ ਕਿੱਤੀ ਪ੍ਰਾਰਥਨਾ ਦਾ ਜਵਾਬ ਨਹੀਂ ਦਿੱਤਾ ਤਾਂ ਤੁਹਾਡੀ ਪ੍ਰਤੀਕ੍ਰਿਆ ਕੀ ਹੋਵੇਗੀ?

ਸਵਾਲ3ਤੁਹਾਡੇ ਲਈ ਪਰਮੇਸ਼ਵਰ ਦੀ ਇਸ ਗੱਲ ਨੂੰ ਸਮਝਣਾ ਕਿੰਨਾ ਮੁਸ਼ਕਿਲ ਹੈ ਕੀ ਤੁਹਾਡੀ ਆਪਣੀ ਮਰਜ਼ੀ ਨਹੀਂ ਪਰ ਪਰਮੇਸ਼ਵਰ ਦੀ ਮਰਜ਼ੀ ਪੂਰੀ ਹੋਵੇ?

读经计划介绍

ਈਸਟਰ ਦੀ ਕਹਾਣੀ

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More