ਈਸਟਰ ਦੀ ਕਹਾਣੀ预览

ਈਸਟਰ ਦੀ ਕਹਾਣੀ

16天中的第2天

ਆਖ਼ਰੀ ਭੋਜਨ

ਯੀਸ਼ੂ ਆਪਣੇ ਚੇਲਿਆਂ ਦੇ ਨਾਲ ਅਖੀਰਲਾ ਭੋਜਨ ਕਰਦੇ ਸਨ|

ਸਵਾਲ1ਤੁਸੀਂ ਕੀ ਸੋਚਦੇ ਹੋਂ ਕੀ ਤੁਸੀਂ ਕਿਹੋ ਜਿਹਾ ਬਰਤਾਵ ਕਿੱਤਾ ਹੁੰਦਾ ਜੇਕਰ ਯੀਸ਼ੂ ਕਹਿੰਦੇ ਕੀ ਤੁਹਾਡਾ ਇੱਕ ਸਾਥੀ ਯੀਸ਼ੂ ਨਾਲ ਵਿਸ਼ਵਾਸਘਾਤ ਕਰੇਗਾ? ਕੀ ਤੁਸੀਂ ਯੀਸ਼ੂ ਨਾਲ ਵਿਸ਼ਵਾਸਘਾਤ ਕਰ ਸਕਦੇ ਹੋਂ?

ਸਵਾਲ2ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਹੀ ਜਾਣਦੇ ਕੀ ਕੌਣ ਤੁਹਾਡੇ ਨਾਲ ਵਿਸ਼ਵਾਸਘਾਤ ਕਰੇਗਾ ਤਾਂ ਤੁਸੀਂ ਉਸ ਮਨੁੱਖ ਨਾਲ ਕਿਹੋ ਜਿਹਾ ਬਰਤਾਵ ਕਰਦੇ? ਆਪਣੇ ਬਰਤਾਵ ਦੀ ਤੁਲਣਾ ਯੀਸ਼ੂ ਦੇ ਬਰਤਾਵ ਨਾਲ ਕਰੋ ਜੋ ਬਰਤਾਵ ਉਸ ਨੇ ਯਹੂਦਾ ਨਾਲ ਕਿੱਤਾ|

ਸਵਾਲ3ਤੁਸੀਂ ਇੰਝ ਕਿਉਂ ਸੋਚਦੇ ਹੋਂ ਕੀ ਸ਼ੈਤਾਨ ਯੀਸ਼ੂ ਦੇ ਆਗੂਆਂ ਦੇ ਜੀਵਨ ਵਿੱਚ ਵੜ ਕੇ ਉਹਨਾਂ ਨੂੰ ਪਾਪ ਕਰਨ ਲਈ ਪ੍ਰਭਾਵਿਤ ਕਰ ਸਕਦਾ ਹੈ?

读经计划介绍

ਈਸਟਰ ਦੀ ਕਹਾਣੀ

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More