ਦਾਨੀਏਲ 5:25-28

ਦਾਨੀਏਲ 5:25-28 PCB

“ਇਹ ਉਹ ਲਿਖਤ ਹੈ ਜੋ ਲਿਖਿਆ ਗਿਆ ਸੀ: ਮਨੇ, ਮਨੇ, ਤਕੇਲ, ਊਫਰਸੀਨ “ਇੱਥੇ ਇਹਨਾਂ ਸ਼ਬਦਾਂ ਦਾ ਅਰਥ ਹੈ: “ ਮਨੇ : ਪਰਮੇਸ਼ਵਰ ਨੇ ਤੇਰੇ ਰਾਜ ਦੇ ਦਿਨਾਂ ਦੀ ਗਿਣਤੀ ਕੀਤੀ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ। “ ਤਕੇਲ : ਤੂੰ ਤੱਕੜੀ ਵਿੱਚ ਤੋਲਿਆ ਗਿਆ ਹੈ ਅਤੇ ਘੱਟ ਨਿੱਕਲਿਆ ਹੈ। “ ਪੇਰੇਸ : ਤੇਰਾ ਰਾਜ ਵੰਡਿਆ ਗਿਆ ਹੈ ਅਤੇ ਮਾਦੀਆਂ ਅਤੇ ਫ਼ਾਰਸੀਆਂ ਨੂੰ ਦਿੱਤਾ ਗਿਆ ਹੈ।”