1
ਨਹੂਮ 3:1
ਪੰਜਾਬੀ ਮੌਜੂਦਾ ਤਰਜਮਾ
PCB
ਖੂਨੀ ਸ਼ਹਿਰ ਉੱਤੇ ਹਾਏ, ਝੂਠ ਨਾਲ ਭਰਿਆ ਹੋਇਆ, ਲੁੱਟ ਨਾਲ ਭਰਿਆ ਹੋਇਆ, ਜੋ ਪੀੜਤਾਂ ਤੋਂ ਕਦੇ ਮੁਕਤ ਨਹੀਂ ਹੁੰਦਾ!
เปรียบเทียบ
สำรวจ ਨਹੂਮ 3:1
2
ਨਹੂਮ 3:19
ਕੋਈ ਵੀ ਚੀਜ਼ ਤੈਨੂੰ ਚੰਗਾ ਨਹੀਂ ਕਰ ਸਕਦੀ। ਤੇਰਾ ਜ਼ਖ਼ਮ ਸਖ਼ਤ ਹੈ। ਉਹ ਸਾਰੇ ਜੋ ਤੇਰੇ ਬਾਰੇ ਖ਼ਬਰਾਂ ਸੁਣਦੇ ਹਨ ਤੇਰੇ ਡਿੱਗਣ ਤੇ ਤਾੜੀਆਂ ਵਜਾਉਂਦੇ ਹਨ, ਕਿਉਂਕਿ ਉੱਥੇ ਕੌਣ ਹੈ, ਜੋ ਤੁਹਾਡੇ ਬੇਅੰਤ ਜ਼ੁਲਮ ਤੋਂ ਬਚਿਆ ਹੈ?
สำรวจ ਨਹੂਮ 3:19
3
ਨਹੂਮ 3:7
ਸਾਰੇ ਜੋ ਤੈਨੂੰ ਵੇਖਦੇ ਹਨ, ਤੇਰੇ ਕੋਲੋਂ ਭੱਜ ਜਾਣਗੇ ਅਤੇ ਆਖਣਗੇ, ‘ਨੀਨਵਾਹ ਤਬਾਹ ਹੋ ਗਿਆ ਹੈ, ਕੌਣ ਉਹ ਦੇ ਲਈ ਸੋਗ ਕਰੇਗਾ?’ ਮੈਂ ਤੇਰੇ ਲਈ ਦਿਲਾਸਾ ਦੇਣ ਵਾਲਾ ਕਿੱਥੋਂ ਲੱਭ ਸਕਦਾ ਹਾਂ?”
สำรวจ ਨਹੂਮ 3:7
หน้าหลัก
พระคัมภีร์
แผนการอ่าน
วิดีโอ