ਯਹੋਸ਼ੂਆ 14:12

ਯਹੋਸ਼ੂਆ 14:12 PCB

ਹੁਣ ਮੈਨੂੰ ਇਹ ਪਹਾੜੀ ਦੇਸ਼ ਦਿਓ ਜਿਸਦਾ ਯਾਹਵੇਹ ਨੇ ਉਸ ਦਿਨ ਮੇਰੇ ਨਾਲ ਵਾਅਦਾ ਕੀਤਾ ਸੀ। ਤੁਸੀਂ ਖੁਦ ਸੁਣਿਆ ਸੀ ਕਿ ਅਨਾਕੀ ਉੱਥੇ ਸਨ ਅਤੇ ਉਨ੍ਹਾਂ ਦੇ ਸ਼ਹਿਰ ਵੱਡੇ ਅਤੇ ਕਿਲਾਬੰਦ ਸਨ, ਪਰ ਯਾਹਵੇਹ ਮੇਰੀ ਮਦਦ ਕਰ ਰਿਹਾ ਹੈ, ਮੈਂ ਉਨ੍ਹਾਂ ਨੂੰ ਉਵੇਂ ਹੀ ਕੱਢ ਦਿਆਂਗਾ ਜਿਵੇਂ ਉਸਨੇ ਕਿਹਾ ਸੀ।”