ਬਿਵਸਥਾ 26:19

ਬਿਵਸਥਾ 26:19 PCB

ਉਸ ਨੇ ਐਲਾਨ ਕੀਤਾ ਹੈ ਕਿ ਉਹ ਤੁਹਾਨੂੰ ਉਸਤਤ, ਪ੍ਰਸਿੱਧੀ ਅਤੇ ਆਦਰ ਵਿੱਚ ਉਹਨਾਂ ਸਾਰੀਆਂ ਕੌਮਾਂ ਨਾਲੋਂ ਉੱਚਾ ਰੱਖੇਗਾ ਜਿਹੜੀਆਂ ਉਸ ਨੇ ਬਣਾਈਆਂ ਹਨ ਅਤੇ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਲਈ ਪਵਿੱਤਰ ਲੋਕ ਹੋਵੋਗੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।