1
ਗਿਣਤੀ 12:8
ਪੰਜਾਬੀ ਮੌਜੂਦਾ ਤਰਜਮਾ
PCB
ਮੈਂ ਉਸ ਨਾਲ ਆਹਮੋ-ਸਾਮ੍ਹਣੇ ਗੱਲ ਕਰਦਾ ਹਾਂ, ਸਾਫ਼-ਸਾਫ਼, ਬੁਝਾਰਤਾਂ ਵਿੱਚ ਨਹੀਂ, ਉਹ ਯਾਹਵੇਹ ਦੇ ਰੂਪ ਨੂੰ ਵੇਖਦਾ ਹੈ। ਫਿਰ ਤੁਸੀਂ ਮੇਰੇ ਸੇਵਕ ਮੋਸ਼ੇਹ ਦੇ ਵਿਰੁੱਧ ਬੁਰਾ ਬੋਲਣ ਤੋਂ ਕਿਉਂ ਨਹੀਂ ਡਰੇ?”
ஒப்பீடு
ਗਿਣਤੀ 12:8 ஆராயுங்கள்
2
ਗਿਣਤੀ 12:3
(ਹੁਣ ਮੋਸ਼ੇਹ ਇੱਕ ਬਹੁਤ ਹੀ ਨਿਮਰ ਮਨੁੱਖ ਸੀ, ਜੋ ਧਰਤੀ ਉੱਤੇ ਵੱਸਦੇ ਸਾਰੇ ਮਨੁੱਖਾਂ ਨਾਲੋਂ ਨਿਮਰ ਸੀ।)
ਗਿਣਤੀ 12:3 ஆராயுங்கள்
3
ਗਿਣਤੀ 12:6
ਉਸ ਨੇ ਕਿਹਾ, “ਮੇਰੀਆਂ ਗੱਲਾਂ ਨੂੰ ਸੁਣੋ: “ਜਦੋਂ ਤੁਹਾਡੇ ਵਿੱਚ ਕੋਈ ਨਬੀ ਹੁੰਦਾ ਹੈ, ਮੈਂ ਯਾਹਵੇਹ, ਆਪਣੇ ਆਪ ਨੂੰ ਦਰਸ਼ਨਾਂ ਵਿੱਚ ਉਹਨਾਂ ਉੱਤੇ ਪ੍ਰਗਟ ਕਰਦਾ ਹਾਂ, ਮੈਂ ਉਹਨਾਂ ਨਾਲ ਸੁਪਨਿਆਂ ਵਿੱਚ ਗੱਲ ਕਰਦਾ ਹਾਂ।
ਗਿਣਤੀ 12:6 ஆராயுங்கள்
4
ਗਿਣਤੀ 12:7
ਪਰ ਇਹ ਮੇਰੇ ਸੇਵਕ ਮੋਸ਼ੇਹ ਬਾਰੇ ਸੱਚ ਨਹੀਂ ਹੈ। ਉਹ ਮੇਰੇ ਸਾਰੇ ਘਰ ਵਿੱਚ ਵਫ਼ਾਦਾਰ ਹੈ।
ਗਿਣਤੀ 12:7 ஆராயுங்கள்