1
ਕੂਚ 14:14
ਪੰਜਾਬੀ ਮੌਜੂਦਾ ਤਰਜਮਾ
PCB
ਯਾਹਵੇਹ ਤੁਹਾਡੇ ਲਈ ਲੜੇਗਾ ਪਰ ਤੁਹਾਨੂੰ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ।”
ஒப்பீடு
ਕੂਚ 14:14 ஆராயுங்கள்
2
ਕੂਚ 14:13
ਮੋਸ਼ੇਹ ਨੇ ਲੋਕਾਂ ਨੂੰ ਉੱਤਰ ਦਿੱਤਾ, “ਨਾ ਡਰੋ, ਦ੍ਰਿੜ੍ਹ ਰਹੋ ਅਤੇ ਤੁਸੀਂ ਉਹ ਛੁਟਕਾਰਾ ਦੇਖੋਗੇ ਜੋ ਯਾਹਵੇਹ ਤੁਹਾਡੇ ਲਈ ਅੱਜ ਲਿਆਵੇਗਾ। ਜਿਹੜੇ ਮਿਸਰੀ ਤੁਸੀਂ ਅੱਜ ਦੇਖਦੇ ਹੋ, ਤੁਸੀਂ ਦੁਬਾਰਾ ਕਦੇ ਨਹੀਂ ਦੇਖੋਗੇ।
ਕੂਚ 14:13 ஆராயுங்கள்
3
ਕੂਚ 14:16
ਆਪਣੀ ਸੋਟੀ ਚੁੱਕ ਅਤੇ ਸਮੁੰਦਰ ਵੱਲ ਆਪਣਾ ਹੱਥ ਲੰਮਾ ਕਰ ਅਤੇ ਉਸਨੂੰ ਦੋ ਭਾਗ ਕਰਦੇ ਤਾਂ ਕਿ ਇਸਰਾਏਲੀ ਸਮੁੰਦਰ ਵਿੱਚ ਦੀ ਸੁੱਕੀ ਜ਼ਮੀਨ ਥਾਣੀ ਲੰਘ ਜਾਣ।
ਕੂਚ 14:16 ஆராயுங்கள்
4
ਕੂਚ 14:31
ਅਤੇ ਜਦੋਂ ਇਸਰਾਏਲੀਆਂ ਨੇ ਮਿਸਰੀਆਂ ਦੇ ਵਿਰੁੱਧ ਯਾਹਵੇਹ ਦੇ ਸ਼ਕਤੀਸ਼ਾਲੀ ਹੱਥ ਨੂੰ ਦੇਖਿਆ, ਤਾਂ ਲੋਕ ਯਾਹਵੇਹ ਤੋਂ ਡਰ ਗਏ ਅਤੇ ਉਹਨਾਂ ਨੇ ਉਸ ਉੱਤੇ ਅਤੇ ਉਸਦੇ ਸੇਵਕ ਮੋਸ਼ੇਹ ਉੱਤੇ ਭਰੋਸਾ ਕੀਤਾ।
ਕੂਚ 14:31 ஆராயுங்கள்