ਜ਼ਕਰਯਾਹ 13:9
ਜ਼ਕਰਯਾਹ 13:9 OPCV
ਇਹ ਤੀਜਾ ਮੈਂ ਅੱਗ ਵਿੱਚ ਪਾਵਾਂਗਾ; ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾ ਅਤੇ ਉਨ੍ਹਾਂ ਨੂੰ ਸੋਨੇ ਵਾਂਗ ਪਰਖਾਂਗਾ। ਉਹ ਮੇਰਾ ਨਾਮ ਲੈਣਗੇ ਅਤੇ ਮੈਂ ਉਨ੍ਹਾਂ ਨੂੰ ਉੱਤਰ ਦਿਆਂਗਾ। ਮੈਂ ਆਖਾਂਗਾ, ‘ਉਹ ਮੇਰੇ ਲੋਕ ਹਨ,’ ਅਤੇ ਉਹ ਆਖਣਗੇ, ‘ਯਾਹਵੇਹ ਸਾਡਾ ਪਰਮੇਸ਼ਵਰ ਹੈ।’ ”





