YouVersion Logo
Search Icon

ਉਤਪਤ 21:12

ਉਤਪਤ 21:12 OPCV

ਪਰ ਪਰਮੇਸ਼ਵਰ ਨੇ ਅਬਰਾਹਾਮ ਨੂੰ ਆਖਿਆ ਸੀ, “ਉਸ ਲੜਕੇ ਅਤੇ ਆਪਣੀ ਦਾਸੀ ਲਈ ਇੰਨਾ ਦੁਖੀ ਨਾ ਹੋ। ਸਾਰਾਹ ਜੋ ਵੀ ਤੈਨੂੰ ਕਹਿੰਦੀ ਹੈ ਉਸਨੂੰ ਸੁਣ, ਕਿਉਂਕਿ ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।